What is the nature of the mind?
Not only in everything,
but the same rule works in every part,
when we get this experience, it becomes very easy to live life
What is the nature of the mind?
Flow
What is the flow of mind in?
Flow in thought
What is the demerit of the mind?
Boredom
What is the quality of the mind?
Living in newness and freshness
Until we understand the mind, our friendship can never be with the mind.
When the mind has to become our partner, then this mind has changed its dimension. Mind has changed in heart.
Whenever you have visited a beloved, we become clean and beautiful, that is the mind.
I have always shared one thing with all of you that only one law and one rule works in the entire universe.
If the mind also has to maintain friendship then first its own clothes will change and habits too.
When we want to be happy, we should never forget that everything and every part of life is in search of happiness.
What do we have to do now?
In the next part
Life just flows
Flowing is called life
***---***
ज़िंदगी की हर चीज़ में ही नहीं,
हर हिस्से में एक ही नियम काम करता है,
जब हम को यह अनुभव मिलता है तो ज़िंदगी को जीना बहुत आसान हो जाता है
मन का स्वभाव क्या है ?
बहना
मन का बहा किस चीज़ में है ?
सोच में बहना, भावना में बहना
मन का अवगुण क्या है ?
ऊब जाना
मन का गुण क्या है?
नयेपन और ताजेपन में जीना
जब तक हम मन को समझते नहीं, तब तक हमारी दोस्ती कभी भी मन के साथ नहीं हो सकती।
मन ने ही जब हमारा साथी बनना है, तब इस मन ने खुद का आयाम बदल लेना है।
मन ने दिल में बदल जाना है।
हम ने जब कभी आपने किसी प्यारे से मिलने जाना है तो हम साफ़ और सूंदर बन कर जाते हैं, वैसा ही मन है।
मैंने आप सब से एक बात की सदा ही सांझ पाइए है कि पूर्ण ब्रह्माण्ड में एक ही कानून और एक ही नियम काम करता है।
मन ने भी दोस्ती निभानी है तो पहले खुद के वस्त्र भी बदलेगा और आदतें भी।
जब हम खुश होना चाहते हैं, तो यह हम को कभी नहीं भूलना चाहिए कि जीवन की हर चीज़ और हर हिस्सा ख़ुशी की तलाश में ही है।
अब हम को क्या करना है ?
अगले हिस्से में
जीवन सिर्फ बहता बहा है
बहते बहा को ही जीवन कहतें हैं
***---***
ਜ਼ਿੰਦਗੀ ਦੀ ਹਰ ਚੀਜ਼ ਵਿਚ ਹੀ ਨਹੀਂ,
ਹਰ ਹਿੱਸੇ ਵਿਚ ਇੱਕ ਹੀ ਨਿਯਮ ਕੰਮ ਕਰਦਾ ਹੈ।
ਜਦ ਸਾਡੀ ਮੁਲਾਕਾਤ ਇਸ ਅਨੁਭਵ ਨਾਲ ਹੋ ਜਾਂਦੀ ਹੈ ਤਾਂ ਜੀਵਨ ਜੀਣ ਵਿਚ ਆਸਾਨੀ ਹੋ ਜਾਂਦੀ ਹੈ।
ਮਨ ਦਾ ਸੁਭਾਅ ਕੀ ਹੈ?
ਵਹਿਣਾ
ਮਨ ਕਿਸ ਵਿਚ ਵਹਿੰਦਾ ਹੈ?
ਸੋਚ ਅਤੇ ਭਾਵਨਾਵਾਂ ਦੇ ਵਿਚ
ਮਨ ਦੀ ਕਮਜ਼ੋਰੀ ਕੀ ਹੈ?
ਅਕਾਅ ਜਾਣਾ, ਊਬ ਜਾਣਾ
ਮਨ ਦਾ ਗੁਣ ਕਿਹੜਾ ਹੈ?
ਨਵੇਂਪਣ ਅਤੇ ਤਾਜ਼ੇਪਣ ਵਿਚ ਜੀਣਾ
ਜਦ ਤੱਕ ਅਸੀਂ ਮਨ ਨੂੰ ਨਹੀਂ ਸਮਝ ਲੈਂਦੇ, ਸਾਡੀ ਦੋਸਤੀ ਕਦੇ ਵੀ ਮਨ ਨਾਲ ਨਹੀਂ ਹੋ ਸਕਦੀ। ਮਨ ਨੇ ਸਾਡਾ ਮਿੱਤਰ ਬਣਨ ਤੋਂ ਪਹਿਲੇ ਖੁਦ ਦੇ ਸੁਭਾਵ ਨੂੰ ਬਦਲਣਾ ਹੈ। ਮਨ ਦੀ ਇਸ ਬਦਲਾਹਟ ਨੂੰ ਅਸੀਂ ਦਿਲ ਕਹਿੰਦੇ ਹਾਂ। ਜਦ ਅਸੀਂ ਵੀ ਆਪਣੇ ਕਿਸੀ ਪਿਆਰੇ ਨੂੰ ਮਿਲਣ ਜਾਂਦੇ ਹਾਂ ਤਾਂ ਸਾਫ ਸੁਥਰੇ ਅਤੇ ਸੋਹਣੇ ਬਣ ਕੇ ਜਾਣ ਦੇ ਚਾਹਵਾਨ ਹੁੰਦੇ ਹਾਂ ਅਤੇ ਇਸ ਤਰ੍ਹਾਂ ਹੀ ਮਨ ਦੀ ਵਿਰਤੀ ਹੈ।
ਮੈਂ ਸਦਾ ਆਪ ਜੀ ਨਾਲ ਇੱਕ ਬਹੁਤ ਗਹਿਰਾ ਸੱਚਾ ਅਨੁਭਵ ਸਾਂਝਾ ਕੀਤਾ ਹੈ ਕਿ ਸਾਰੇ ਬ੍ਰਹਿਮੰਡ ਵਿਚ ਸਿਰਫ ਇਕ ਕਾਨੂੰਨ ਅਤੇ ਇਕ ਨਿਯਮ ਹੀ ਕੰਮ ਕਰਦਾ ਹੈ। ਅੱਜ ਜਦ ਮਨ ਦੀ ਵੀ ਸਾਡੇ ਨਾਲ ਦੋਸਤੀ ਹੋਣੀ ਹੈ ਤਾਂ ਉਸ ਨੇ ਵੀ ਸੋਹਣੇ ਕਪੜੇ ਪਾਣੇ ਨੇ, ਖੁਦ ਦੀਆਂ ਆਦਤਾਂ ਨੂੰ ਸੋਹਣਾ ਬਨਾਣਾ ਹੈ।
ਅਸੀਂ ਜ਼ਿੰਦਗੀ ਨੂੰ ਖੁਸ਼ੀ ਨਾਲ ਅਤੇ ਸੁਖ ਨਾਲ ਜੀਣਾ ਚੁਹੰਦੇ ਹਾਂ ਤੇ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜ਼ਿੰਦਗੀ ਦੀ ਹਰ ਚੀਜ਼ ਅਤੇ ਹਰ ਹਿੱਸਾ ਖੁਸ਼ੀਆਂ ਦੀ ਭਾਲ ਵਿੱਚ ਹੀ ਹੈ।
ਫਿਰ ਸਾਨੂੰ ਹੁਣ ਕੀ ਕਰਨਾ ਹੈ?
ਅਗਲੇ ਹਿੱਸੇ ਵਿੱਚ