Life is not what we think, life starts when our thinking is over
Honesty and justice:
1- I love this pair too and I like these. For honesty, honesty requires the same companionship as justice and justice is required to ensure justice. When we become friends of this couple, there is no wrong time or wrong step in our life.
May this couple always be your companion in your journey too!
---
2- Life is a struggle, a pain, it is our thinking. Because we have always seen problems around ourselves, seen quarrels, and have seen problems. Hardly have we ever seen a happy person, but this is not the truth of life.
What is natural living?
It is natural and natural to be born without pain, to develop without pain, to live without pain and to die without pain. Our life is as natural and natural as that of a tree growing, then blossoming and bearing fruit on it, which falls without distress at the appropriate time.
how will this happen ?
To learn to drive a car, just as we have to learn the laws and rules by reading a book, in the same way if we learn the laws and rules of life, it would be natural to live.
---
3- There are many reasons for a person's suffering, one of which is that 'whatever a person gets, it is never thankful'. Being thankful is a fragrance whose fragrance reflects an aura full of blessings. Just as a flower is without fragrance, a person is without thankfulness. Being thankful makes a person's personality fragrant.
***---***
ज़िंदगी वो नहीं जो हम सोचते हैं, जब हमारी सोच ख़त्म हो जाती है तो ज़िंदगी शुरू होती है
ईमानदारी और इन्साफ :
खुदा करे आप सब की यात्रा में भी यह जोड़ा सदा आप का साथी रहे !
---
2- जीवन एक संघर्ष है , एक दर्द है, यह हमारी सोच है। क्योंकि हम ने खुद के चारों ओर सदा समस्याओं को देखा, झगड़ा देखा, और तकलीफें ही देखी है। शायद ही हम ने कभी किसी खुश इंसान को देखा होगा।पर यह ज़िंदगी का सच्च नहीं है।
कुदरती जीना क्या है ?
बिना दर्द के पैदा होना, बिना दर्द के विकसित होना, बिना दर्द के जीना और बिना दर्द के मर जाना स्वाभाविक और कुदरती है। हमारा जीवन उतना ही स्वाभाविक और कुदरती है जितना कि एक पेड़ का उगना, फिर उस पर फूल का खिलना और फल लगना है, जो उचित समय पर संकट के बिना गिर जाता है।
यह कैसे होगा ?
कार चलानी सीखने के लिए जैसे हम को किताब पढ़ कर कानून और नियम को सीखना पड़ता है, ठीक वैसे ही जीवन के कानून और नियम को भी सीखेंगे तो जीना कुदरती ही होगा।
---
3- व्यक्ति की तकलीफ के कारण कई हैं, जिन में से एक कारण यह है कि ' व्यक्ति को जितना भी कुछ मिले यह कभी शुक्रगुज़ार नहीं होता'
शुक्रगुज़ार होना एक खशबू है, जिस की महक दुआ से भरी आभा को प्रगट करती है।जैसे फूल बिना खशबू के हो, वैसे ही व्यक्ति शुक्रगुज़ार के बिना होता है। शुक्रगुज़ार होना व्यक्ति के व्यक्तित्व को सुगंधित बनाता है।
हमेशा आभारी रहें
***---***
ਜ਼ਿੰਦਗੀ ਉਹ ਨਹੀਂ ਜੋ ਅਸੀਂ ਸੋਚਦੇ ਹਾਂ, ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਾਡੀ ਸੋਚ ਖਤਮ ਹੋ ਜਾਂਦੀ ਹੈ
ਇਮਾਨਦਾਰੀ ਤੇ ਇਨਸਾਫ:
1- ਮੈਂ ਇਸ ਜੋੜੀ ਨੂੰ ਵੀ ਪਸੰਦ ਕਰਦੀ ਹਾਂ ਅਤੇ ਮੈਂ ਇਸ ਜੋੜੀ ਨੂੰ ਪਿਆਰ ਵੀ ਕਰਦੀ ਹਾਂ। ਇਮਾਨਦਾਰੀ ਬਣਾਈ ਰੱਖਣ ਲਈ ਸਦਾ ਇਮਾਨਦਾਰ ਦਿਲ ਦੀ ਜ਼ਰੂਰਤ ਹੈ , ਇਮਾਨਦਾਰੀ ਉਥੇ ਹੀ ਪੈਦਾ ਹੋਵੇਗੀ, ਜਿਥੇ ਇਨਸਾਫੀ -ਮਨ ਹੋਵੇਗਾ। ਇਸ ਤਰ੍ਹਾਂ ਹੀ ਇਨਸਾਫ ਨੂੰ ਬਰਕਰਾਰ ਰੱਖਣ ਇਮਾਨਦਾਰ ਦਿਲ ਦੀ ਜ਼ਰੂਰਤ ਹੈ। ਜਦੋਂ ਅਸੀਂ ਇਸ ਜੋੜੇ ਦੇ ਦੋਸਤ ਬਣ ਜਾਂਦੇ ਹਾਂ, ਸਾਡੀ ਜ਼ਿੰਦਗੀ ਵਿਚ ਕੋਈ ਗਲਤ ਸਮਾਂ ਜਾਂ ਗਲਤ ਕਦਮ ਨਹੀਂ ਹੁੰਦਾ।
ਇਹ ਜੋੜਾ ਹਮੇਸ਼ਾ ਤੁਹਾਡੀ ਯਾਤਰਾ ਵਿਚ ਤੁਹਾਡਾ ਸਾਥੀ ਬਣੇ!
---
2- ਜ਼ਿੰਦਗੀ ਇੱਕ ਸੰਘਰਸ਼ ਹੈ, ਇੱਕ ਦਰਦ ਹੈ, ਇਹ ਸਾਡੀ ਸੋਚ ਹੈ। ਕਿਉਂਕਿ ਅਸੀਂ ਹਮੇਸ਼ਾਂ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਵੇਖੀਆਂ ਨੇ, ਝਗੜੇ ਅਤੇ ਦੁੱਖ ਦਰਦ ਦੇਖੇ ਨੇ। ਸ਼ਾਇਦ ਹੀ ਅਸੀਂ ਕਦੇ ਕਿਸੇ ਖੁਸ਼ ਵਿਅਕਤੀ ਨੂੰ ਵੇਖਿਆ ਹੋਵੇ, ਪਰ ਇਹ ਜ਼ਿੰਦਗੀ ਦੀ ਸੱਚਾਈ ਨਹੀਂ ਹੈ।
ਕੁਦਰਤੀ ਜੀਵਨ ਕੀ ਹੁੰਦਾ ਹੈ?
ਬਿਨਾਂ ਦਰਦ ਤੋਂ ਪੈਦਾ ਹੋਣਾ, ਬਿਨਾਂ ਦਰਦ ਦੇ ਵਿਕਾਸ ਕਰਨਾ, ਬਿਨਾਂ ਦਰਦ ਤੋਂ ਜੀਉਣਾ ਅਤੇ ਦਰਦ ਤੋਂ ਬਿਨਾਂ ਹੀ ਮਰਨਾ ਸੁਭਾਵਿਕ ਅਤੇ ਕੁਦਰਤੀ ਹੈ। ਸਾਡੀ ਜ਼ਿੰਦਗੀ ਉਨੀ ਹੀ ਕੁਦਰਤੀ ਅਤੇ ਸਾਧਾਰਣ ਹੈ ਜਿੰਨੀ ਕਿ ਇੱਕ ਰੁੱਖ ਦਾ ਉਗਣਾ ਹੈ, ਫਿਰ ਖਿੜਣਾ ਅਤੇ ਫਿਰ ਫਲ ਪੈਦਾ ਕਰਨਾ ਹੈ।ਅਤੇ ਜਦ ਵਕ਼ਤ ਆਂਦਾ ਹੈ, ਕੁਦਰੀ ਹੀ ਮੌਤ ਨੂੰ ਕੁਲਾਵੇ ਵਿਚ ਲੈ ਲੈਣਾ ਹੈ।
ਇਹ ਅਸੀਂ ਕਿੰਝ ਕਰ ਸਕਦੇ ਹਾਂ?
ਕਾਰ ਚਲਾਉਣੀ ਸਿੱਖਣ ਲਈ, ਜਿਸ ਤਰ੍ਹਾਂ ਸਾਨੂੰ ਇਕ ਕਿਤਾਬ ਪੜ੍ਹ ਕੇ ਕਾਨੂੰਨ ਅਤੇ ਨਿਯਮਾਂ ਨੂੰ ਸਿੱਖਣਾ ਪੈਂਦਾ ਹੈ, ਉਸੇ ਤਰ੍ਹਾਂ ਜੇ ਅਸੀਂ ਜ਼ਿੰਦਗੀ ਦੇ ਨਿਯਮ ਅਤੇ ਕਾਨੂੰਨ ਨੂੰ ਸਮਝ ਅਤੇ ਸਿੱਖ ਲੈਂਦੇ ਹਾਂ, ਤਾਂ ਸਾਡਾ ਜੀਣਾ ਵੀ ਸੁਭਾਵਿਕ ਹੋ ਜਾਂਦਾ ਹੈ।
---
3- ਇਕ ਵਿਅਕਤੀ ਦੇ ਦੁੱਖ ਦੇ ਬਹੁਤ ਸਾਰੇ ਕਾਰਣ ਹਨ, ਜਿਨ੍ਹਾਂ ਵਿਚੋਂ ਇਕ ਇਹ ਹੈ ਕਿ 'ਜੋ ਕੁਝ ਵੀ ਵਿਅਕਤੀ ਨੂੰ ਮਿਲਦਾ ਹੈ, ਉਹ ਉਸ ਲਈ ਕਦੇ ਸ਼ੁਕਰਗੁਜ਼ਾਰ ਨਹੀਂ ਹੁੰਦਾ'।
ਸ਼ੁਕਰਗੁਜ਼ਾਰ ਹੋਣਾ ਇਕ ਖੁਸ਼ਬੂ ਹੈ ਜਿਸ ਦੀ ਖੁਸ਼ਬੂ ਅਸੀਸਾਂ ਨਾਲ ਭਰਪੂਰ ਆਭਾ ਨੂੰ ਪ੍ਰਗਟ ਕਰਦੀ ਹੈ। ਜਿਸ ਤਰ੍ਹਾਂ ਇਕ ਫੁੱਲ ਖੁਸ਼ਬੂ ਤੋਂ ਬਿਨਾਂ ਹੁੰਦਾ ਹੈ, ਉਸੇ ਤਰ੍ਹਾਂ ਇਕ ਵਿਅਕਤੀ ਬਿਨਾਂ ਸ਼ੁਕਰਗੁਜ਼ਾਰ ਤੋਂ ਹੁੰਦਾ ਹੈ। ਸ਼ੁਕਰਗੁਜ਼ਾਰ ਹੋਣਾ ਵਿਅਕਤੀ ਦੀ ਸ਼ਖ਼ਸੀਅਤ ਨੂੰ ਖੁਸ਼ਬੂਦਾਰ ਬਣਾਉਂਦਾ ਹੈ।
ਸਦਾ ਸ਼ੁਕਰਗੁਜ਼ਾਰ ਰਹੋ