The sense of life is very unique,
which changes itself according to the understanding of the person.
Ever since I have come to understand a little bit of me, I have seen that I love my inner quiet. When I connect with this quiet, then a movement arises from this quiet, that movement is 'love'. Friends, this is my address, which I want to give to all of you, that whenever you feel very tired, you should seek me in this silence, because I am 'peace'. And this silence is my home and Love is my only Karma.
---
My feeling is that I should take away all's grief, pain, worry and tension from every living being. Because of this I started a business. But I can do this business only with those people who are really looking for a happy and comfort life. Those who can sacrifice themselves for this happiness, this bravery is the only price, and my job is to give love and silence.
---
The first time my deep sadness was bought by an unknown person, and the price took a smile from me, I learned from that incident how a little but deep belongingness filled my sadness with a smile. In the same way, when nature became a friend and supported my deep silence, the infinite qualities of nature had eradicated my anxiety and suffering. Then I realized that the beauty of life is very deep and vast, which takes all our stress in its beauty.
---
Whenever I see anything, I have always seen it. And seeing me like this takes me to another dimension. Because, I always felt that whenever someone used to comment to me, my feeling or my thinking remains the same, never did anyone's comment touch that part. I noticed that whenever a person gives a comment to anyone, there is always adulteration in that comment, because the person sees the beauty outside. Since then I understood that if I had to identify someone correctly and see right, then only my one eye would work more than everyone, that was my eye, 'Khuda. From then on, when I started looking at life as a god, I saw that the huge form of life started coming towards me on its own and gave its rightful identity.
***---***
जीवन की प्रकृति बहुत अनूठी है,
जो व्यक्ति की समझ के अनुसार खुद को प्रकट करती है
जब से मेरे को मेरी थोड़ी सी समझ आने लगी है तो मैने यही देखा कि मेरा खुद के भीतर की चुप से बहुत प्यार है। जब मैं इस चुप के साथ जुड़ जाती हूँ तो इस चुप में से एक गति पैदा होती है, वो गति है 'प्यार' . दोस्तों ,यही मेरा पता है, जो मैं आप सब को देना चाहती हूँ, की जब आप कभी खुद को बहुत थक्का महसूस करो तो आप मेरी तलाश इस चुप में करना, क्योंकि मैं हूँ,' शान्ति ' . और यह चुप ही मेरा घर है और कर्मा सिर्फ मेरी यह गति ही है।
---
मेरी भावना यह है कि मैं हर जीव से उस के दुःख, दर्द, फ़िक्र और तनाव छीन लूं। इस के कारण मैंने एक काम शुरू किया। पर मैं यह काम उन लोगों के साथ ही कर सकती हूँ, जो असलियत में ही सुखी और ख़ुशी जीवन की तलाश में हैं। जो इस ख़ुशी के लिए खुद को भी क़ुर्बान कर सकतें हैं।यह बहादरी ही सिर्फ कीमत है, और मेरा काम है प्यार और चुप देना।
---
पहली बार जब मेरी गहरी उदासी को एक अनजान व्यक्ति ने खरीदा था, और मेरे से कीमत एक मुस्कान ली थी, उस घटना से मैंने यह जान लिया कि एक छोटे से पर गहरे अपनेपन ने कैसे मेरी उदासी को मुस्कान की रंगत से भर दिया था। ऐसे ही जब मेरी गहरी चुप का साथी कुदरत बनी तो कुदरत के अनंत गुणों ने, मेरे फ़िक्र और तकलीफों को मिटा दिया था। तब मैंने यह जाना कि ज़िंदगी की सुंदरता बहुत गहरी और विशाल है , जो हमारे सब तनाव को अपनी सुंदरता में समो लेती है।
---
जब भी कुछ भी देखती हूँ तो मैंने सदा उस को ही देखा है। और मेरा ऐसे देखना, मुझ को एक ओर आयाम में ले जाता है। क्योंकि, मैंने सदा अनुभव किया था कि जब भी कोई व्यक्ति मेरे को कभी टिप्पणी देता था तो मेरी भावना या मेरी सोच, वैसी ही कुमारी रह जाती है, कभी किसी की टिप्पणी ने उस हिस्से को छुहा भी नहीं था। मैंने देखा कि व्यक्ति जब भी किसी को भी टिप्पणी ही देता है तो उस टिप्पणी में सदा मिलावट ही होती है, क्योंकि व्यक्ति बाहर की सुंदरता को सब से पहले देखता है। तब से मैंने समझ लिए कि अगर मैंने किसी की सही पहचान करनी है और सही देखना है तो सिर्फ मेरी एक ही आँख सब से ज़्यादा काम करेगी, वो मेरी आँख थी, 'खुदा। तब से , जब मैंने ज़िंदगी को खुदा मान कर देखना शुरू किया तो मैंने देखा कि ज़िंदगी का विशाल रूप मेरी ओर खुद-ब -खुद ही आने लगा और अपनी सही पहचान देने लगा
***---***
ਜੀਵਨ ਦਾ ਸੁਭਾਅ ਵਿਲੱਖਣਤਾ ਭਰਪੂਰ ਹੈ,
ਜੋ ਵਿਅਕਤੀ ਦੀ ਸਮਝ ਦੇ ਅਨੁਸਾਰ ਹੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ
ਜਦ ਤੋਂ ਮੈਨੂੰ ਜੀਵਨ ਦੀ ਥੋੜੀ ਜਿਹੀ ਸਮਝ ਆਉਣ ਲਗੀ ਤਾਂ ਮੈਂ ਸਮਝ ਗਈ ਕਿ ਮੈਨੂੰ ਮੇਰੀ ਅੰਦਰਲੀ ਚੁੱਪ ਨਾਲ ਬਹੁਤ ਪਿਆਰ ਹੈ। ਜਦ ਮੈਂ ਇਸ ਚੁੱਪ ਦੇ ਨਾਲ ਜੁੜ ਜਾਂਦੀ ਹਾਂ ਤਾਂ ਇਸ ਚੁੱਪ ਵਿਚ ਗਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਗਤੀ ਨੂੰ ਅਸੀਂ ਪਿਆਰ ਕਹਿੰਦੇ ਹਾਂ। ਮਿਤਰੋ, ਇਹੀ ਮੇਰਾ ਪਤਾ ਹੈ। ਜਦ ਭੀ ਆਪ ਥਕੇਵਾਂ ਮਹਿਸੂਸ ਕਰੋ ਤਾਂ ਆਪ ਮੇਰੀ ਤਲਾਸ਼ ਇਸ ਚੁੱਪ ਮੈ ਜ਼ਰੂਰ ਕਰ ਲੈਣਾ, ਕਿਓਂਕਿ ਮੈਂ 'ਸ਼ਾਂਤੀ' ਹੂੰ। ਇਹ ਚੁੱਪ ਹੀ ਮੇਰਾ ਘਰ ਹੈ ਅਤੇ ਇਹ ਪਿਆਰ ਹੀ ਮੇਰਾ ਕਰਮ ਹੈ।
---
ਮੇਰੀ ਹਰ ਜੀਵ ਲਈ ਹੀ ਭਾਵਨਾ ਸੀ ਕਿ ਸਭ ਦੇ ਦੁੱਖ, ਦਰਦ, ਫਿਕਰ ਅਤੇ ਤਣਾਅ ਛੀਣ ਲੂੰ। ਸੋ ਮੈਂ ਆਪਣਾ ਇਹ ਕੰਮ ਸ਼ੁਰੂ ਕਰ ਦਿੱਤਾ ਹੈ। ਮੇਰਾ ਇਹ ਧੰਦਾ ਉਹਨਾਂ ਲੋਕਾਂ ਨਾਲ ਹੀ ਹੋ ਸਕਦਾ ਹੈ, ਜੋ ਸੱਚ ਵਿਚ ਹੀ ਜ਼ਿੰਦਗੀ ਨੂੰ ਸੁਖ ਨਾਲ ਜੀਣਾ ਚਹੁੰਦੇ ਨੇ। ਅਤੇ ਜੀਵਨ ਨੂੰ ਸੁਖੀ ਕਾਰਨ ਲਈ ਖੁਦ ਨੂੰ ਭੀ ਕੁਰਬਾਨ ਕਰ ਸਕਦੇ ਨੇ। ਇਹ ਬਹਾਦਰੀ ਹੀ ਸਿਰਫ ਕੀਮਤ ਹੈ ਅਤੇ ਮੇਰਾ ਬਿਜ਼ਨਿਸ਼ ਚੁੱਪ ਦਾ ਅਤੇ ਪਿਆਰ ਦਾ ਹੈ
---
ਜਦ ਪਹਿਲੀ ਵਾਰ ਇੱਕ ਅਣਜਾਣ ਵਿਅਕਤੀ ਨੇ ਮੇਰੀ ਗਹਿਰੀ ਉਦਾਸੀ ਨੂੰ ਖਰੀਦਿਆ ਸੀ ਅਤੇ ਮੇਰੇ ਤੋਂ ਕੀਮਤ ਇੱਕ ਮੁਸਕਾਨ ਹੀ ਲਈ ਸੀ। ਉਸ ਘਟਨਾ ਤੋਂ ਮੈਂ ਸਮਝ ਗਈ ਸੀ ਕਿ ਕਿੰਝ ਮੇਰੀ ਗਹਿਰੀ ਉਦਾਸੀ ਨੂੰ ਇੱਕ ਆਪਣੇਪਣ ਦੀ ਰੰਗਤ ਨੇ ਮੁਸਕਾਨੀ-ਰੰਗਤ ਵਿਚ ਰੰਗ ਦਿੱਤਾ। ਇਸ ਤਰ੍ਹਾਂ ਹੀ ਜਦ ਮੇਰੀ ਗਹਿਰੀ ਚੁੱਪ ਦਾ ਸਾਥੀ ਕੁਦਰਤ ਬਣ ਗਈ ਤਾਂ ਕੁਦਰਤ ਨੇ ਆਪਣੇ ਅੰਨਤ ਗੁਣਾਂ ਨਾਲ , ਮੇਰੀਆਂ ਮੁਸ਼ਕਲਾਂ ਨੂੰ ਹਲ ਕਰ ਦਿੱਤਾ। ਇਹਨਾਂ ਘਟਨਾਵਾਂ ਨੇ ਮੈਨੂੰ ਹੀ ਸਮਝ ਦਿੱਤੀ ਕਿ ਜ਼ਿੰਦਗੀ ਦੀ ਸੁੰਦਰਤਾ ਇਹਨੀ ਗਹਿਰੀ ਅਤੇ ਵਿਸ਼ਾਲ ਹੈ ਕਿ ਇਹ ਵਿਅਕਤੀ ਦੇ ਸਭ ਦਰਦਾਂ ਨੂੰ ਖੁਦ ਵਿਚ ਸਮੋ ਲੈਂਦੀ ਹੈ।
---
ਜਦ ਮੈਂ ਕੁਛ ਭੀ ਦੇਖਦੀ ਹਾਂ ਤਾਂ ਮੈਂ ਸਦਾ ਉਸ ਨੂੰ ਹੀ ਦੇਖਦੀ ਹਾਂ। ਮੇਰਾ ਇਸ ਤਰ੍ਹਾਂ ਦੇਖਣਾ, ਮੈਨੂੰ ਹੋਰ ਆਯਾਮ ਵਿਚ ਲੈ ਜਾਂਦਾ ਹੈ। ਕਿਓਂਕਿ ਮੈਂ ਸਦਾ ਅਨੁਭਵ ਕੀਤਾ ਸੀ ਕਿ ਜਦ ਭੀ ਕੋਈ ਵਿਅਕਤੀ ਮੈਨੂੰ ਟਿੱਪਣੀ ਦਿੰਦਾ ਸੀ ਤਾਂ ਸਦਾ ਹੀ ਮੇਰੀ ਸੋਚ ਅਤੇ ਮੇਰੀ ਭਾਵਨਾ ਕਵਾਰੀ ਰਹਿ ਜਾਂਦੀ ਸੀ। ਕਿਸੀ ਦੀ ਭੀ ਟਿੱਪਣੀ ਕਦੇ ਮੇਰੇ ਮਨ ਨੂੰ ਅਤੇ ਮੇਰੇ ਦਿਲ ਨੂੰ ਛੋਹ ਨਹੀਂ ਸੀ ਪਾਉਂਦੀ। ਮੈਨੂੰ ਪਤਾ ਲਗ ਗਿਆ ਕਿ ਵਿਅਕਤੀ ਜਦ ਭੀ ਟਿੱਪਣੀ ਦਿੰਦਾ ਹੈ ਤਾਂ, ਉਸ ਵਿਚ ਸਦਾ ਹੀ ਮਿਲਾਵਟ ਹੁੰਦੀ ਹੈ। ਕਿਓਂਕਿ ਵਿਅਕਤੀ ਸਦਾ ਹੀ ਬਾਹਰਲੀ ਸੁੰਦਰਤਾ ਨੂੰ ਭੀ ਦੇਖਣ ਦਾ ਆਦੀ ਹੈ। ਤਦ ਮੈਂ ਸਮਝ ਗਈ ਕਈ ਅਗਰ ਕਿਸੇ ਦੀ ਸਹੀ ਪਹਿਚਾਣ ਕਰਨੀ ਹੈ ਜਾਂ ਸਹੀ ਦੇਖਣਾ ਹੈ ਤਾਂ ਇੱਕ ਹੀ ਅੱਖ ਕੰਮ ਕਰੇਗੀ। ਉਹ ਅੱਖ ਹੈ ਰੱਬ। ਤਦ ਤੋਂ , ਜਦ ਮੈਂ ਜ਼ਿੰਦਗੀ ਨੂੰ ਰੱਬ ਮੰਨ ਕੇ ਦੇਖਣਾ ਸ਼ੁਰੂ ਕੀਤਾ ਤਾਂ ਜ਼ਿੰਦਗੀ ਨੇ ਖੁਦ ਹੀ ਆਪਣੇ ਆਪ ਕਾ ਵਿਸ਼ਾਲ ਰੂਪ ਅਤੇ ਸਹੀ ਰੂਪ ਦਿਖਾਨਾ ਸ਼ੁਰੂ ਕਰ ਦਿੱਤਾ।