When we live in the present,
our energy becomes light and motion like a laser,
then it will be targeted at the right place, because then it becomes conscious.
Should live in the present, why?
We have always heard from religious scholars that always live in the present, why? Live in the present, live in the moment, why?
Because in order to see our consciousness, when we are in full meditation, that meditation stops as a moment. The moment becomes such a window that through which we reach the conscious dimension.
To be in the moment means to be in focus, to be conscious, to be aware. Deep meditation only enables us to cross the moment and take us into the vast spread of the era.
The deepest beauty of life, which is hidden in this mystery, is that when we want to look at anything or any part of meditation, we have to be fully conscious of that thing, but our Only in absolute consciousness do we lose ourselves; Because we are now only fully conscious. Meaning that they are conscious in unconscious form. Like now, at this time we are living unconscious life in conscious form. As if something is full of very deep beauty, it will become a question for us. We will be happy to see that beauty but we will also see that beauty with suspicion. Just like that, when someone gets angry and does some bad deed, the person also has the same question, 'How did I do it?'
What is our understanding today, as we are living today, any scholar or any person like Hitler, all this is just a question for our understanding, and nothing else.
***---***
जब हम वर्तमान में रहते हैं तो
हमारी ऊर्जा की रौशनी और गति लेजर की तरह हो जाती है,
तब उस का निशाना सही जगह पर ही लगेगा , क्योंकि तब वो चेतनरूप हो जाती है
वर्तमान में रहना चाहिए, क्यों?
हम ने सदा धार्मिक विद्वानों से सुना है कि सदा वर्तमान में जीओ, क्यों? वर्तमान में जीना, पल में जीना , क्यों?
क्योंकि हमारी चेतना को देखने केलिए ,जब हम पूरे ध्यान में होते हैं तो वो ध्यान पल के रूप में ठहरा होता है। पल एक ऐसा झरोखा बन जाता है कि जिस के बीच में से हम चेतन-आयाम में पहुंच जाते हैं।
पल में रहने का मतलब ध्यान में रहना, मतलब होश में रहना, जागरूक रहना। गहन ध्यान ही पल को पार करके हम को युग के विशाल फैलाव में ले जाने की समर्था रखता है।
ज़िंदगी की सब से गहरी सुंदरता, जो इस रहस्या में छुपी हुई है कि ,जब हम ध्यान से किसी भी चीज़ को या किसी भी हिस्से को देखने के चाहवान होते हैं, तो हम को उस चीज़ के प्रति पूर्ण होश रखना पड़ता है,पर हमारे ही पूर्ण होश में हम खुद को ही गवा देतें हैं; क्योंकि हम अब सिर्फ पूर्ण होश ही होतें हैं। मतलब कि अचेतन रूप में चेतन होते हैं। जैसे कि अब , इस वक़्त हम चेतन रूप में अचेतन जीवन जी रहे हैं। जैसे कि कोई चीज़ बहुत गहरी सुंदरता से भरपूर हो, वो हमारे लिए सवाल बन जायेगी। हम उस सुंदरता को देख कर खुश भी होंगे पर उसी सुंदरता को शक की नज़र से भी देखेंगे। ठीक ऐसे ही ,जब कोई क्रोध में आ कर कुछ बूरा कर्म कर डालता है तो उस व्यक्ति का भी पहले यही सवाल होता है कि , 'मैं यह कैसे कर दिया?'
जो आज की हमारी समझ है, जैसी समझ में आज हम जी रहे हैं, कोई भी विद्वान हो या हिटलर जैसा कोई भी व्यक्ति, यह सब हमारी समझ के लिए सिर्फ एक सवाल है, ओर कुछ भी नहीं।
***---***
ਜਦ ਅਸੀਂ ਵਰਤਮਾਨ ਵਿਚ ਰਹਿੰਦੇ ਹਾਂ ਤਾਂ
ਸਾਡੀ ਊਰਜਾ ਦੀ ਰੋਸ਼ਨੀ ਅਤੇ ਗਤੀ ਲੇਜ਼ਰ ਦੀ ਤਰ੍ਹਾਂ ਤੇਜ਼ ਹੋ ਜਾਂਦੀ ਹੈ ,
ਤਦ ਸਾਡਾ ਨਿਸ਼ਾਨਾ ਸਹੀ ਜਗਹ ਪਰ ਹੀ ਲਗੇਗਾ ਕਿਓਂਕਿ ਤਦ ਅਸੀਂ ਚੇਤਨ-ਸਵਰੂਪ ਹੋ ਜਾਂਦੇ ਹਾਂ
ਵਰਤਮਾਨ ਵਿਚ ਰਹਿਣਾ ਚਾਹੀਦਾ ਹੈ, ਕਿਉਂ?
ਅਸੀਂ ਸਦਾ ਹੀ ਧਾਰਮਿਕ ਵਿਦਵਾਨਾਂ ਤੋਂ ਸੁਣਿਆ ਅਤੇ ਕਿਤਾਬਾਂ ਵਿਚ ਪੜ੍ਹਿਆ ਹੈ ਕਿ ਸਦਾ ਵਰਤਮਾਨ ਵਿਚ ਜੀਉ , ਕਿਓਂ ? ਪਲ ਵਿਚ ਜੀਣ ਦਾ ਮਤਲਬ ਕੀ ਹੈ ? ਵਰਤਮਾਨ ਵਿਚ ਜੀਣ ਦਾ ਭੇਦ ਕੀ ਹੈ ?
ਪਲ ਏਕ ਐਸਾ ਝਰੋਖਾ ਹੈ ,ਜਿਸ ਵਿਚ ਦੀ ਅਸੀਂ ਆਪਣੀ ਚੇਤਨਾ ਨਾਲ ਇੱਕ ਹੋ ਜਾਵਾਂਗੇ। ਜਦ ਅਸੀਂ ਪਲ ਦੇ ਉਪਰ ਧਿਆਨ ਰੱਖਾਂਗੇ ਤਾ ਸਾਡਾ ਹੋਸ਼ ਕੇਂਦਰਤ ਹੋ ਜਾਵੇਗਾ। ਇਹ ਕੇਂਦਰ ਹੀ ਸਾਡੇ ਲਈ ਸਰੁੰਗ ਦਾ ਕੰਮ ਕਰੇਗਾ। ਮਤਲਬ ਕਿ ਪਲ ਇੱਕ ਅਜੇਹੀ ਖਿੜਕੀ ਬਣ ਜਾਏਗਾ, ਜੋ ਸਾਨੂੰ ਸਾਡੇ ਚੇਤਨ-ਰੂਪ ਨਾਲ ਮਿਲਾ ਦੇਵੇਗਾ।
ਪਲ ਵਿਚ ਜੀਣ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਪੂਰਨ ਧਿਆਨ ਵਿਚ ਠਹਿਰ ਗਏ, ਮਤਲਬ ਕਿ ਅਸੀਂ ਪੂਰੇ ਹੋਸ਼ ਵਿਚ ਠਹਿਰ ਗਏ, ਮਤਲਬ ਕਿ ਪੂਰੇ ਜਾਗਰੂਕ ਹੋ ਗਏ। ਗਹਿਨ ਧਿਆਨ ਹੀ ਪਲ ਵਿਚ ਠਹਿਰ ਸਕਦਾ ਹੈ ਅਤੇ ਪਲ ਨੂੰ ਪਾਰ ਕਰ ਸਕਦਾ ਹੈ। ਪਲ ਦਾ ਮਤਲਬ ਪੂਰਨ ਧਿਆਨੀ ਹੋ ਜਾਣਾ। ਪੂਰਨ ਧਿਆਨ ਦੀ ਅਵੱਸਥਾ ਹੀ ਪਲ ਨੂੰ ਪਾਰ ਕਰ ਕੇ ਸਾਨੂੰ ਯੁਗ ਦੇ ਵਿਸ਼ਾਲ ਫੈਲਾਅ ਵਿਚ ਲੈ ਜਾ ਸਕਦੀ ਹੈ।
ਜ਼ਿੰਦਗੀ ਦੀ ਸਭ ਤੋਂ ਸੋਹਣੀ ਸੁੰਦਰਤਾ ਇਸ ਭੇਦ ਵਿਚ ਵੀ ਛੁਪੀ ਹੋਈ ਹੈ ਕਿ ਜਿਸ ਹਿੱਸੇ ਵਿਚ ਜਾਂ ਜਿਸ ਚੀਜ਼ ਵਿਚ ਸਾਡਾ ਧਿਆਨ ਹੁੰਦਾ ਹੈ, ਸਾਨੂੰ ਉਹ ਹੀ ਚੀਜ਼ ਦਿਖਾਈ ਦਿੰਦੀ ਹੈ। ਉਸ ਵਕ਼ਤ ਅਸੀਂ ਖੁਦ ਨੂੰ ਵੀ ਭੁੱਲ ਜਾਂਦੇ ਹਾਂ। ਮਤਲਬ ਕਿ ਜਦ ਅਸੀਂ ਹੋਸ਼ ਬਣ ਜਾਂਦੇ ਹਾਂ ਤਾਂ ਸਿਰਫ ਹੋਸ਼ ਹੀ ਹੁੰਦੇ ਹਾਂ, ਹੋਰ ਕੁਛ ਨਹੀਂ। ਮਤਲਬ ਕਿ ਅਸੀਂ ਆਪਣੇ ਅਚੇਤਨ-ਰੂਪ ਵਿਚ ਚੇਤਨ ਹੋ ਜਾਂਦੇ ਹਾਂ। ਜੈਸੇ ਕਿ ਹੁਣ ਅਸੀਂ ਸੰਸਾਰ ਵਿਚ ਜੀ ਰਹੇ ਹਾਂ, ਇਹ ਅਸੀਂ ਚੇਤਨ-ਰੂਪ ਵਿਚ ਅਚੇਤਨ ਰੂਪ ਨੂੰ ਜੀ ਰਹੇ ਹਾਂ। ਜਿਵੇਂ ਕਿ :-
ਕੋਈ ਚੀਜ਼ ਸਾਨੂੰ ਬਹੁਤ ਹੀ ਸੋਹਣੀ ਦਿਖਾਈ ਦਿੰਦੀ ਹੈ ਤਾਂ ਉਹ ਸਾਡੇ ਲਈ ਸਵਾਲ ਬਣੇਗੀ ਹੀ , ਅਸੀਂ ਉਸ ਨੂੰ ਦੇਖ ਕੇ ਖੁਸ਼ ਵੀ ਹੋਵਾਂਗੇ ਅਤੇ ਸ਼ਕ਼ ਵੀ ਕਰਾਂਗੇ। ਕਿਓਂ ?
ਠੀਕ ਇਸ ਤਰਾਂ ਹੀ: ਜਦ ਵੀ ਕੋਈ ਵਿਅਕਤੀ ਕ੍ਰੋਧ ਵਿਚ ਆ ਕੇ ਕੁਛ ਬੁਰਾ ਕਰ ਦਿੰਦਾ ਹੈ ਤਾਂ ਜਦ ਹੋਸ਼ ਵਿਚ ਆਂਦਾ ਹੈ ਤੋਂ ਸਭ ਤੋਂ ਪਹਿਲਾ ਆਪਣੇ ਕੀਤੇ ਹੋਏ ਕਾਰਨਾਮੇ ਨੂੰ ਸਵਾਲ ਨਾਲ ਦੇਖਦਾ ਹੈ ਕਿ, 'ਇਹ ਮੈਂ ਕਿੰਝ ਕਰ ਦਿੱਤਾ'
ਜੋ ਸਾਡੀ ਅੱਜ ਦੀ ਸਮਝ ਹੈ, ਜਿਸ ਸਮਝ ਦੇ ਨਾਲ ਅਸੀਂ ਜੀ ਰਹੇ ਹਾਂ; ਸਾਡੇ ਅੱਗੇ ਕੋਈ ਵੀ ਵਿਦਵਾਨ ਆਏ ਜਾਂ ਕੋਈ ਵੀ ਹਿਟਲਰ ਵਰਗਾ ਵਿਅਕਤੀ ਆਏ, ਉਹ ਸਭ ਸਾਡੀ ਸਮਝ ਦੇ ਲਈ ਸਿਰਫ ਸਵਾਲ ਹੋਣਗੇ, ਸਵਾਲ ਤੋਂ ਇਲਾਵਾ ਹੋਰ ਕੁਛ ਵੀ ਨਹੀਂ।