I am rainbow of natural colors
---
The best place for me in life is when I am with nature
जीवन में मेरे लिए सब से अच्छी जगह वो है, जब मैं कुदरत के साथ हूँ
ਮੇਰੇ ਲਈ ਜ਼ਿੰਦਗੀ ਵਿਚ ਸਭ ਤੋਂ ਸੋਹਣੀ ਥਾਂ ਉਹ ਹੁੰਦੀ ਹੈ, ਜਦ ਵੀ ਮੈਂ ਕੁਦਰਤ ਦੇ ਨਾਲ ਹੁੰਦੀ ਹਾਂ
I always want to live the natural age of nature because nature always stays young
मैं सदा कुदरत की हम-आयु रहना चाहती हूँ क्योंकि कुदरत सदा जवान रहती है
ਮੈਂ ਸਦਾ ਹੀ ਕੁਦਰਤ ਦੀ ਹਮ-ਉਮਰ ਰਹਿਣਾ ਚਾਹੁੰਦੀ ਹਾਂ , ਕਿਉੰਕਿ ਕੁਦਰਤ ਸਦਾ ਜਵਾਨ ਰਹਿੰਦੀ ਹੈ।
I am the solid color of the color of nature.
मैं प्रकीर्ति के ही रंग का पक्का रंग हूँ।
ਮੈਂ ਕੁਦਰਤ ਕੇ ਹੀ ਇੱਕ ਰੰਗ ਦਾ ਪੱਕਾ ਰੰਗ ਹਾਂ।
Nature and I are the perfect blend
कुदरत और मैं एकदम सही मिश्रण हैं
ਕੁਦਰਤ ਅਤੇ ਮੈਂ ਇੱਕਦਮ ਸਹੀ ਮਿਸ਼ਰਣ ਹਾਂ।
Oh beautiful nature, you are the best companion for me
ऐ कुदरत, मेरे लिए सिर्फ तू ही सब से अच्छा साथी है
ਹੇ ਕੁਦਰਤ, ਤੂੰ ਹੀ ਮੇਰਾ ਸਭ ਤੋਂ ਸੋਹਣਾ ਸਾਥੀ ਹੈ
O nature, every experience of mine emanates from Thee alone, therefore Thou art also my way and destination.
ऐ कुदरत, मेरा हर अनुभव तुझ में से आता है, इस लिए तू ही मेरी राह और मेरी मंज़िल है।
ਹੇ ਕੁਦਰਤ, ਮੇਰਾ ਹਰ ਅਨੁਭਵ ਤੇਰੇ ਵਿਚੋਂ ਹੀ ਨਿਕਲਦਾ ਹੈ, ਇਸ ਲਈ ਤੂੰ ਮੇਰੀ ਰਾਹ ਵੀ ਹੈਂ ਅਤੇ ਮੰਜ਼ਿਲ ਵੀ।
In life, you are the only companion with whom I can walk for life.
जीवन में तू ही मेरा एकमात्र साथी हैं, जिस के साथ मैं उम्र भर चल सकती हूँ
ਜੀਵਨ ਵਿਚ ਸਿਰਫ ਤੂੰ ਮੇਰਾ ਉਹ ਸਾਥੀ ਹੈ, ਜਿਸ ਨਾਲ ਮੈਂ ਜੀਵਨ ਭਰ ਤੁਰ ਸਕਦੀ ਹਾਂ।