How unique is this life, in which my thoughts and my feelings change in every moment. I forget, but I never forget this life. There is time to fulfill my every thought and feeling, which keeps on giving me gifts every moment. Whatever I want, it comes to me as a blessing. And this is what I want, all of you. Because of all of you, my life is new every day and I am full of freshness. Wanting means making something.
I thank every part of life,
due to which the desire to live a beautiful life was born
Really, friends, even if my understanding is the foundation of my desire, but this desire is made by all of you, you all are the reason for my desire.
How beautiful this construction is, and what an amazing carpenter 'life' it is.
In this moment, whoever is happy in me has got my gift because of you all. Oh wonderful world, I love you!
May you all have happiness and blessings in this moment!
-
---
कितनी अनूठी है यह ज़िंदगी, जिस में मेरे विचार और मेरी भावना कैसे हर पल में बदलती है। मैं तो भूल भी जाती हूँ पर यह ज़िंदगी कभी नहीं भूलती। मेरी हर सोच और भावना को पूरी करने के लिए वक़्त लगा हुआ है ,जो हर पल मेरे को उपहार देता ही जा रहा है। जो कुछ भी मुझे चाहिए, वो दुआ बन कर मेरे पास ही आता है। और यह जो मेरी चाहना है, वो आप सब हो। आप सब के कारण हर रोज़ मेरी ज़िंदगी नई होती है और ताज़गी से भरपूर रहती है। चाहना का मतलब है कि कुछ बनाना।
सच में ही दोस्तों, चाहे मेरी समझ मेरी इस चाहना की बुनियाद है, पर यह चाहना बनी तो आप सब से ही है , आप सब कारण हो मेरी इस चाहना के।
कितना खूबसूरत यह निर्माण है , और क्या कमाल का यह मेरा कारपेंटर 'ज़िंदगी' है।
इस पल में जो मेरे में ख़ुशी है, वो मेरे को तोहफा आप सब के कारण मिला है। ओह निराले संसार, मेरा को तूझ से प्यार है !
आप सभी को इस पल में तमाम ख़ुशी और दुआ मिले !
-
ਜਿਸ ਦੇ ਕਾਰਨ ਸੁੰਦਰ ਜ਼ਿੰਦਗੀ ਜੀਣ ਲਈ ਇੱਛਾ ਪੈਦਾ ਹੋਈ
---
ਇਹ ਸਾਡਾ ਜੀਵਨ ਕਿੰਨਾ ਅਨੂਠਾ ਹੈ, ਜਿਸ ਵਿਚ ਮੇਰੀ ਸੋਚ ਅਤੇ ਮੇਰੀ ਭਾਵਨਾ ਹਰ ਪਲ ਬਦਲਦੀ ਰਹਿੰਦੀ ਹੈ। ਮੈਂ ਤੇ ਆਪਣੀ ਸੋਚ ਜਾਂ ਭਾਵਨਾ ਨੂੰ ਭੁੱਲ ਜਾਂਦੀ ਹਾਂ ਪਰ ਇਹ ਜੀਵਨ ਕਦੇ ਨਹੀਂ ਭੁਲਦਾ। ਇਸ ਜੀਵਨ ਨੇ ਸਦਾ ਹੀ ਸੋਚ ਅਤੇ ਭਾਵ ਨੂੰ ਵਕ਼ਤ ਵਿਚ ਪੂਰਾ ਕਰਨਾ ਹੀ ਹੈ ਅਤੇ ਫਿਰ ਤੋਹਫੇ ਦੇ ਰੂਪ ਵਿਚ ਮੈਨੂੰ ਮੇਰੀ ਚਾਹਨਾ ਦੁਆ ਬਣਾ ਕੇ ਦੇਣੀ ਹੈ। ਇਹ ਜੋ ਮੇਰੀ ਚਾਹਨਾ ਹੈ , ਇਹ ਆਪ ਸਭ ਹੋ। ਆਪ ਸਭ ਮੇਰੀ ਚਾਹਨਾ ਬਣ ਕਰ ਮੇਰੇ ਹਰ ਪਲ ਨੂੰ ਨਵਾਂ ਅਤੇ ਮੇਰੇ ਜੀਨੇ ਨੂੰ ਤਾਜ਼ਾ ਕਰਦੇ ਹੋ।
ਚਾਹਨਾ ਦਾ ਮਤਲਬ ਹੈ ਕਈ ਕੁਛ ਬਨਾਣਾ।
ਸੱਚ ਵਿਚ ਦੋਸਤੋ, ਭਾਵੇਂ ਮੇਰੀ ਸਮਝ ਹੀ ਮੇਰੀ ਇੱਛਾ ਦੀ ਬੁਨਿਆਦ ਹੈ, ਪਰ ਇਹ ਇੱਛਾ ਆਪ ਸਭ ਨੂੰ ਦੇਖ ਕੇ ਹੀ ਮੇਰੇ ਵਿਚ ਆਈ ਹੈ। ਆਪ ਸਭ ਮੇਰੀ ਚਾਹਨਾ ਕਾ ਕਾਰਨ ਹੋ।
ਜੀਵਨ ਦਾ ਇਹ ਨਿਰਮਾਣ ਬਹੁਤ ਖੂਬਸੂਰਤ ਹੈ ਅਤੇ ਇਸ ਨਿਰਮਾਣ ਦਾ ਠੇਕੇਦਾਰ ( ਜ਼ਿੰਦਗੀ ) ਤਾਂ ਬਸ ਕਮਾਲ ਦਾ ਹੈ।
ਮੇਰੇ ਇਸ ਪਲ ਵਿਚ ਆਈ ਹੋਈ ਖੁਸ਼ੀ ਦਾ ਕਾਰਨ ਆਪ ਸਭ ਹੋ। ਸੋ ਆਪ ਸਭ ਦਾ ਧੰਨਵਾਦ ਕਿ ਆਪ ਸਭ ਕੇ ਕਾਰਨ ਮੈਨੂੰ ਇਹ ਉਪਹਾਰ ਮਿਲਿਆ। ਓ ਸੋਹਣੇ ਸੰਸਾਰ, ਮੈਨੂੰ ਆਪ ਦਾ ਬਹੁਤ ਪਿਆਰ ਹੈ।
ਰੱਬ ਸਦਕਾ ਆਪ ਸਭ ਨੂੰ ਇਸ ਪਲ ਵਿੱਚ ਖੁਸ਼ੀਆਂ ਅਤੇ ਅਸ਼ੀਰਵਾਦ ਪ੍ਰਾਪਤ ਹੋਵੇ!