Let's travel with the flowing water today!
The nature of life is to flow in a natural form,
whenever there is an obstruction in this shed,
we call it suffering.
Watching the flowing water carefully so that only the flow remains, the water and you disappear.
When we have done this even once, our thinking will start flowing in this flowing water. After that this flowing water will take our stress along.
You all have heard the sound of water. If our attention is deeply focused on the sound of this flowing water, it will become our mantra, the result of which will be 'instant result'.
We always have to meditate with open eyes, not with closed eyes. Our eyes are already closed, it's time to open these eyes. 'Covid 19' has opened some eyes, now we have to open our eyes. It has to open only when we start becoming aware of ourselves.
When we have to see the flowing water, it will remain to be seen. After some time you will start to realize that, when there was only to be seen, at that time someone was watching all this, then your attention will start going to that part and this part of us is our conscious form , We will start connecting with that.
there's more ----
Read the next section.
Soon
***---***
चलो आज बहते पानी के साथ यात्रा करें!
जीवन का स्वभाव कुदरती रूप में बहना है,
जब भी इस बहा में कोई रुकावट आती है,
तो हम उस को तकलीफ कहतें हैं
बहते पानी को गहरे ध्यान से देखना कि सिर्फ बहना ही रह जाए, पानी और आप अलोप हो जाओ।
जब हमने एक बार भी यह कर लिया तो पानी के इस बहते बहा में सब से पहले हमारी सोचें बहने लगेगी। उस के बाद यह बहता पानी हमारे तनाव भी साथ ले जाएगा।
आप सब ने पानी की आवाज़ तो सुनी ही है। अगर हमारा ध्यान इस बहते पानी की आवाज़ पर गहरा टिक गया तो यह हमारा मंत्र बन जाएगा, जिस का नतीजा 'इंस्टेंट नतीजा' होगा।
हमने सदा ध्यान खुली आँखों से करना है, बंद आँखों से नहीं। हमारी आँखें तो पहले ही बंद है , बस अब इन आँखों को खोलने का वक़्त है। ' Covid 19' ने थोड़ी सी आँखें तो खोल ही दी है, अब हम ने पूरी आँखों को खोलना है। वो तब ही खुलनी है, जब हम खुद के प्रति जागरूक होने लगेंगे।
जब हम ने बहते पानी को देखना है तो , बस देखना ही रह जाएगा। कुछ वक़्त के बाद आप को यह महसूस होने लगेगा कि, जब सिर्फ देखना ही रह गया था, उस वक़्त भी कोई यह सब देख रहा था, तब आप का ध्यान उस हिस्से पर जाना शुरू होगा और यह हमारा हिस्सा ही हमारा चेतन-रूप है , हम उस के साथ जुड़ने लग जाएंगे।
अभी और है ----
अगला हिस्सा पढ़िए।
जल्दी ही
***---***
ਚਲੋ ਅੱਜ ਵਗਦੇ ਪਾਣੀ ਨਾਲ ਯਾਤਰਾ ਕਰੀਏ!
ਵਗਦੇ ਪਾਣੀ ਨੂੰ ਗਹਿਰੇ ਧਿਆਨ ਨਾਲ ਦੇਖਣਾ ਤਾਂ ਜੋ ਸਿਰਫ ਵਹਾਅ ਹੀ ਰਹੇ, ਪਾਣੀ ਅਤੇ ਤੁਸੀਂ ਅਲੋਪ ਹੋ ਜਾਓ।
ਜਦੋਂ ਅਸੀਂ ਇਹ ਇਕ ਵਾਰ ਵੀ ਕਰ ਲਿਆ ਤਾਂ ਸਾਡੀਆਂ ਸੋਚਾਂ ਨੇ ਭੀ ਇਸ ਵਗਦੇ ਪਾਣੀ ਨਾਲ ਹੀ ਵਹਿਣਾ ਸ਼ੁਰੂ ਹੋ ਜਾਣਾ ਹੈ। ਅਤੇ ਫਿਰ ਸਾਡੇ ਤਨਾਵ ਭੀ ਵਹਿਣੇ ਸ਼ੁਰੂ ਹੋ ਜਾਣਗੇ।
ਅਸੀਂ ਸਭ ਨੇ ਪਾਣੀ ਦੀ ਅਵਾਜ਼ ਸੁਣੀ ਹੀ ਹੈ। ਅਗਰ ਸਾਡਾ ਧਿਆਨ ਇਸ ਵਗਦੇ ਪਾਣੀ ਦੀ ਆਵਾਜ਼ ਨਾਲ ਗਹਿਰਾ ਜੁੜ ਗਿਆ ਤਾਂ ਇਹ ਆਵਾਜ਼ ਸਾਡੇ ਲਈ ਮੰਤਰ ਬਣ ਜਾਏਗਾ। ਜਿਸਦਾ ਨਤੀਜਾ 'ਤੁਰੰਤ ਨਤੀਜਾ ' ਸਾਬਿਤ ਹੋਵੇਗਾ।
ਸਾਨੂੰ ਹਮੇਸ਼ਾਂ ਖੁੱਲੀਆਂ ਅੱਖਾਂ ਨਾਲ ਹੀ ਧਿਆਨ ਦੀ ਕਿਰਿਆ ਕਰਨੀ ਹੈ, ਬੰਦ ਅੱਖਾਂ ਨਾਲ ਨਹੀਂ। ਸਾਡੀਆਂ ਅੱਖਾਂ ਪਹਿਲਾਂ ਹੀ ਬੰਦ ਹਨ, ਹੁਣ ਇਨ੍ਹਾਂ ਅੱਖਾਂ ਨੂੰ ਖੋਲ੍ਹਣ ਦਾ ਸਮਾਂ ਆ ਗਿਆ ਹੈ। 'ਕੋਵਿਡ 19' ਨੇ ਸਾਡੀਆਂ ਕੁਝ ਅੱਖਾਂ ਤੇ ਖੋਲ ਹੀ ਦਿੱਤੀਆਂ ਨੇ , ਬਾਕੀਆਂ ਦੀਆਂ ਅੱਖਾਂ ਹੁਣ ਆਪਾਂ ਮਿਲ ਕੇ ਖੋਲ ਲੈਂਦੇ ਹਾਂ। ਸਾਡੀਆਂ ਅੱਖਾਂ ਨੇ ਉਦੋਂ ਹੀ ਖੁਲ੍ਹਣਾ ਹੈ,
ਜਦ ਅਸੀਂ ਖੁਦ ਲਈ ਜਾਗਰੂਕ ਹੋਣ ਲਗੇ
ਜਦੋਂ ਅਸੀਂ ਵਗਦੇ ਪਾਣੀ ਨੂੰ ਗੌਰ ਦੇ ਨਾਲ ਦੇਖਣ ਲਗੇ ਤਾਂ ਸਿਰਫ ਸਦਾ ਦੇਖਣਾ ਹੀ ਰਹਿ ਜਾਏਗਾ। ਕੁਝ ਸਮੇਂ ਬਾਅਦ ਤੁਹਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ, ਜਦੋਂ ਇੱਥੇ ਸਿਰਫ ਪਾਣੀ ਦਾ ਵਹਾਅ ਹੀ ਸੀ ਤਾਂ ਉਸ ਸਮੇਂ ਕੋਈ ਇਹ ਸਭ ਦੇਖ ਵੀ ਰਿਹਾ ਸੀ। ਤਾਂ ਉਸ ਵਕ਼ਤ ਸਾਡੇ ਧਿਆਨ ਦਾ ਕੇਂਦਰ ਉਹ ਅਣਜਾਣਾ ਹਿੱਸਾ ਬਣੇਗਾ। ਅਤੇ ਇਹ ਅਣਜਾਣਾ ਹਿੱਸਾ ਸਾਡਾ ਚੇਤੰਨ ਰੂਪ ਹੈ। ਹੁਣ ਅਸੀਂ ਉਸ ਨਾਲ ਜੁੜਨਾ ਸ਼ੁਰੂ ਹੋਵਾਂਗੇ।
ਹੋਰ ਵੀ ਹੈ ----
ਅਗਲਾ ਭਾਗ ਪੜ੍ਹੋ.
ਜਲਦੀ