Concentration is required for every study of life.
This concentration is called the process of meditation.
This process also occurs with the open eye
Meditate with open eyes:
---
जीवन के प्रत्येक अध्ययन के लिए एकाग्रता आवश्यक है।
इस एकाग्रता को ध्यान की प्रक्रिया कहा जाता है।
यह प्रक्रिया खुली आंख के साथ भी होती है
खुली आँखों से ध्यान करना :
सवालों के ज़रिये खुद को समझने की कला को खुली आँख का ध्यान और खुली आँख का योगा कहतें हैं, जो ज़िंदगी को खुशहाली देता है।
जब भी मैंने कभी भी कोई कदम आगे को उठाना तो, मेरे में सवालों की क़ैद में जाना पड़ता। सवाल: जो सवाल नहीं होते थे, जो मेरे को मेरी जानकारी ही देते थे। सवाल भी व्यक्ति की पहचान का कारण बन जातें हैं; यह जीवन इतना रहस्यमई है कि हम एक सवाल से जीवन को देख भी सकतें हैं, और एक सवाल से जीवन को समझ भी सकतें हैं। सवाल उठता ही वहां पर है, यहाँ पर कुछ होना हो या कुछ हुआ हो। सवाल का उठना इस बात का सबूत है कि हमारा जीवन क्रियाशील है, जो हम को कुछ दिखाने की या कुछ समझने की चेष्टा कर रहा है। सो सवाल ज़िन्देपन की निशानी है।
---
ਜ਼ਿੰਦਗੀ ਦੀ ਹਰ ਪੜ੍ਹਾਈ ਲਈ ਇਕਾਗਰਤਾ ਦੀ ਹੀ ਜ਼ਰੂਰਤ ਹੈ।
ਇਸ ਇਕਾਗਰਤਾ ਨੂੰ ਹੀ ਧਿਆਨ ਦੀ ਪ੍ਰਕਿਰਿਆ ਕਹਿੰਦੇ ਨੇ।
ਇਸ ਪ੍ਰਕਿਰਿਆ ਖੁੱਲ੍ਹੀ ਅੱਖ ਨਾਲ ਵੀ ਹੁੰਦੀ ਹੈ।
ਖੁੱਲ੍ਹੀ ਅੱਖ ਦਾ ਧਿਆਨ :
ਵਿਚਾਰਸ਼ੀਲ ਹੋਣਾ ਅਤੇ ਸਵਾਲਾਂ ਦੇ ਰਾਹੀਂ ਖੁਦ ਨੂੰ ਸਮਝਣ ਦੀ ਕੋਸ਼ਿਸ਼ ਨੂੰ ਖੁਲੀ ਅੱਖ ਦਾ ਧਿਆਨ ਕਹਿੰਦੇ ਨੇ ਅਤੇ ਇਹ ਹੀ ਖੁਲੀ ਅੱਖ ਦਾ ਯੋਗਾ ਹੈ , ਜੋ ਜੀਵਨ ਨੂੰ ਸੋਹਣੀ ਕਲਾ ਨਾਲ ਸ਼ਿੰਗਾਰ ਦਿੰਦਾ ਹੈ। ਮੈਂ ਜਦ ਵੀ ਜੀਵਨ ਵਿਚ ਕੋਈ ਵੀ ਅੱਗੇ ਵੱਧਣ ਲਈ ਕਦਮ ਪੁੱਟਦੀ ਤਾਂ ਸਭ ਤੋਂ ਪਹਿਲਾ ਮੈਨੂੰ ਸਵਾਲਾਂ ਦੀ ਹੱਥਕੜੀ ਲਗਦੀ ਸੀ। ਸਵਾਲ: ਸਵਾਲ ਸਦਾ ਸਵਾਲ ਨਹੀਂ ਹੁੰਦੇ, ਇਹ ਸਾਨੂੰ ਸਾਡੀ ਜਾਣਕਾਰੀ ਦਿੰਦੇ ਨੇ। ਗੌਰ ਨਾਲ ਦੇਖਾਂਗੇ ਤਾਂ ਸਵਾਲ ਤੋਂ ਹੀ ਵਿਅਕਤੀ ਦੀ ਪਹਿਚਾਣ ਆ ਜਾਏਗੀ। ਜੀਵਨ ਦੀ ਹਰ ਚੀਜ਼ ਭੇਦਭਰੀ ਹੈ। ਸਾਡਾ ਇੱਕ ਸਵਾਲ ਸਾਨੂੰ ਜੀਵਨ ਵੀ ਦਿਖਾ ਦੇਵੇਗਾ ਅਤੇ ਜੀਵਨ ਦੀ ਸਮਝ ਵੀ ਦੇ ਦੇਵੇਗਾ। ਕਿਓਂਕਿ ਸਵਾਲ ਪੈਦਾ ਹੀ ਉਥੇ ਹੁੰਦਾ ਹੈ , ਜਿਥੇ ਕੁਝ ਹੋਣਾ ਹੋਵੇ ਜਾਂ ਕੁਛ ਹੋਇਆ ਹੋਵੇ। ਸਵਾਲ ਦਾ ਪੈਦਾ ਹੋਣਾ ਇਸ ਗੱਲ ਦਾ ਸਬੂਤ ਵੀ ਹੈ ਕਿ ਜਿਥੇ ਸਵਾਲ ਦਾ ਜਨਮ ਹੋਇਆ ਹੈ, ਉਹ ਜੀਵਨ ਕ੍ਰਿਆਸ਼ੀਲ ਹੈ, ਜਿਸ ਨੂੰ ਅੱਗੇ ਜਾਣ ਲਈ ਜ਼ਿੰਦਗੀ ਕੁਛ ਸਮਝਾ ਰਹੀ ਹੈ। ਸੋ ਸਵਾਲ ਜਿੰਦੇਪਨ ਦੀ ਨਿਸ਼ਾਨੀ ਹੈ ਅਤੇ ਸਾਨੂੰ ਸਾਡੀ ਹੀ ਪਹਿਚਾਣ ਕਰਵਾਣ ਦੀ ਸੋਹਣਾ ਅਤੇ ਕੁਦਰਤੀ ਵਸੀਲਾ ਹੈ। ਇਸ ਨੂੰ ਹੀ ਖੁਲੀ ਅੱਖ ਦਾ ਧਿਆਨ ਕਿਹਾ ਜਾਂਦਾ ਹੈ